Free Consultation

Welcome to Epsinfotech.in Punjab

Web Development in Punjabi

Do you want website in Punjabi or bi language .
We are jalandhar based SEO and Web Development company in jalandhar can create a blog/ Website in Punjabi and combination of english and Punjabi language in jalandhar city (Punjab ).
Even if you from Hoshiarpur , Kapurthala , Phagwara , Phillaur , Ludhiana , Amritsar etc we can help you to create website in hindi language .

We can provide your Website Designing / Web development in punjabi language . ਪੰਜਾਬੀ ਸਾਡੀ ਮਾਤ੍ ਭਾਸ਼ਾ ਹੈ ਅਤੇ ਸਾੱਨੂ ਇਸ ਤੇ ਮਾਨ ਹੈ। ਬਹੁਤ ਖੁਸੀ ਦੀ ਗਲ ਹੈ ਕਿ ਹੁਣ ਪੰਜਾਬੀ ਭਾਸਾ ਵਿੰਚ ਵੀ ਵੈਬ ਸਾਇਟ ਬਣਾ ਸਕਦੇ ਹੋ। ਇਸ ਵਿਚ ਈ.ਪੀ.ਅੈਸ ਇਨਫੌਟੈਕ (epsinfotech.in) ਤੁਹਾਡੀ ਮਦਦ ਕਰ ਸਕਦਾ ਹੈ। ਅਸੀਂ ਤੁਹਾਡੀ ਵੈਬ ਸਾਇਟ (web site) ਪੰਜਾਬੀ ਭਾਸ਼ਾ ਜਾ ਅੰਗੇਜੀ ਭਾਸ਼ਾ ਦੇ ਮਿਸਰਨ ਨਾਲ ਬਣਾ ਸਕਦੇ ਹਾਂ। ਸਾਡੀਅਾਂ ਕੀਮਤਾਂ ਬਾਕੀਅਾਂ ਦੇ ਨਾਲੌ ਬਹੁਤ ਘੱਟ ਹਨ | ਅਤੇ ਬਹੁਤ ਵਧੀਅਾ ਸੇਵਾਵਾਂ ਤੁਹਾਨੂੰ ਦੇ ਸਕਦੇ ਹਾਂ। ਜੇ ਅਸੀਂ ਅਾਪਣਾ ਵਪਾਰ ਪੰਜਾਬੀ ਭਾਸਾ ਦੇ ਸਹਿਯੋਗ ਨਾਲ ਵਧਾ ਸਕਦੇ ਹਾਂ । ਤਾਂ ਸਾਨੂੰ ਅੰਗੇਜੀ ਦੀ ਲੋਡ ਨਹੀ ਹੈ। ਸਾਨੂੰ ਅਾਪਣੀ ਭਾਸ਼ਾ ਨੂੰ ਵੀ ਵਧਾਓੁਣ ਵਿਚ ਯੋਗਦਾਨ ਪਾਓੁਣਾ ਚਾਹਿਦਾ ਹੈ। ਅੱਜ ਦੀ ਦੁਨੀਅਾਂ ਵਿਚ ਹਰ ਕੋਨੇ ਵਿੱਚ ਪੰਜਾਬੀ ਭਾਸੀ ਲੋਕ ਹਨ । ਜੋ ਕਿਨੇ ਪੰਜਾਬੀ ਨੂੰ ਦਿਲੋ ਪਸੰਦ ਕਰਦੇ ਹਨ। ਇਸ ਕਾਰਣ ਅਸੀਂ ਤੁਹਾਡੀ ਵੈਬ ਸਾਇਟ (web site) ਪੰਜਾਬੀ ਭਾਸ਼ਾ ਵਿਚ ਬਣਾਓੁਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।